ਦੋ ਮੁੰਡੇ ਬੱਸ ਵਿੱਚ ਚੜ੍ਹੇ..
ਦੋ ਮੁੰਡੇ ਬੱਸ ਵਿੱਚ ਚੜ੍ਹੇ...ਇੱਕ ਮੁੰਡੇ ਨੂੰ ਤਾਂ ਸੀਟ
ਮਿਲਗੀ ਪਰ ਦੂਜੇ
ਨੂੰ ਨਹੀਂ ਸੀ ਮਿਲੀ,,
.
.
ਅਚਾਨਕ ਉਸਨੇ ਵੇਖਿਆ ਕਿ ਇੱਕ
ਸੋਹਣੀ ਕੁੜੀ ਜਿਸਨੇ
ਚੂੜਾ ਪਾਈਆ ਹੋਈਆ ਸੀ,, ਜਿਸ ਤੋਂ
ਪਤਾ ਲਗਦਾ ਸੀ ਕਿ ਉਹ
ਵਿਆਹੀ ਹੋਈ ਹੈ, ਉਸਦੇ ਨਾਲ ਦੀ ਸੀਟ
ਖਾਲੀ ਪਈ
ਏ..ਇਹ ਵੇਖ
ਕੇ ਉਸਨੇ ਕੁੜੀ ਨੂੰ ਕਿਹਾ " ਭਾਬੀ ਜੀ " ਮਾੜਾ ਕੁ
side ਨੂੰ ਹੋ
ਜਾਓ ਮੈ ਵੀ ਬਹਿਣਾ ਏ "
.
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ
ਜਾਣਦਾ ਏ...? ਜੋ ਤੂੰ ਮੈਨੂੰ
ਭਾਬੀ ਕਿਹਾ...ਦੀਦੀ ਜੀ ਕਹਿ ਦੀਦੀ ਜੀ "
.
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ
ਕਿਉਂ
ਦੀਦੀ ਜੀ ਕਹਾਂ...??
.
ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ?
.
ਸਿੱਖਿਆ:- ਕਈ ਵਾਰ Attitude
ਬੇਇਜਤੀ ਕਰਾ ਦਿੰਦਾ
ਮਿਲਗੀ ਪਰ ਦੂਜੇ
ਨੂੰ ਨਹੀਂ ਸੀ ਮਿਲੀ,,
.
.
ਅਚਾਨਕ ਉਸਨੇ ਵੇਖਿਆ ਕਿ ਇੱਕ
ਸੋਹਣੀ ਕੁੜੀ ਜਿਸਨੇ
ਚੂੜਾ ਪਾਈਆ ਹੋਈਆ ਸੀ,, ਜਿਸ ਤੋਂ
ਪਤਾ ਲਗਦਾ ਸੀ ਕਿ ਉਹ
ਵਿਆਹੀ ਹੋਈ ਹੈ, ਉਸਦੇ ਨਾਲ ਦੀ ਸੀਟ
ਖਾਲੀ ਪਈ
ਏ..ਇਹ ਵੇਖ
ਕੇ ਉਸਨੇ ਕੁੜੀ ਨੂੰ ਕਿਹਾ " ਭਾਬੀ ਜੀ " ਮਾੜਾ ਕੁ
side ਨੂੰ ਹੋ
ਜਾਓ ਮੈ ਵੀ ਬਹਿਣਾ ਏ "
.
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ
ਜਾਣਦਾ ਏ...? ਜੋ ਤੂੰ ਮੈਨੂੰ
ਭਾਬੀ ਕਿਹਾ...ਦੀਦੀ ਜੀ ਕਹਿ ਦੀਦੀ ਜੀ "
.
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-ਲੈ ਫਿਰ ਮੈ
ਕਿਉਂ
ਦੀਦੀ ਜੀ ਕਹਾਂ...??
.
ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ?
.
ਸਿੱਖਿਆ:- ਕਈ ਵਾਰ Attitude
ਬੇਇਜਤੀ ਕਰਾ ਦਿੰਦਾ
Subscribe to:
Post Comments
(
Atom
)
No comments :
Post a Comment