ਕੱਲ੍ਹ ਸੁਖਬੀਰ ਗੁੱਸੇ ਚ ਭਰਿਆ ਪੀਤਾ ..
ਕੱਲ੍ਹ ਸੁਖਬੀਰ ਗੁੱਸੇ ਚ ਭਰਿਆ ਪੀਤਾ...
ਇੱਕ ਸਕੂਲ ਜਾੰਦੇ ਜਵਾਕ ਨੂੰ ਬੁਰੀ ਤਰਾੰ ਕੁੱਟੀ ਜਾਵੇ..
..
ਕਿਸੇ ਸਿਆਣੇ ਬੰਦੇ ਨੇ ਆ ਕੇ..???
.
.
.
.
ਛੁਡਾਇਆ ਬੀ ਕਿਉੰ ਕੁੱਟੀ ਜਾਨੈ ਜਵਾਕ ਨੂੰ।..
ਕੀ ਗੱਲ ਹੋਈ?
.
ਗੁੱਸੇ ਆਲ਼ਾ ਮੂੰਹ ਜਾ ਬਣਾ ਕਹਿੰਦਾ..
ਗੱਲ ਕੀ ਹੋਣੀ ਆ ਯਾਰ ਜਿੱਦਣ ਦਾ ਭਾਪਾ ਪੀ ਜੀ ਆਈ ਦਾਖਲ ਕਰਾਇਆ..
..
ਇਹ ਆ ਕੇ ਰੋਜ਼ ਪੁੱਛੀ ਜਾੰਦਾ ਬੀ ਸਰਕਾਰੀ ਛੁੱਟੀ
ਕਿੱਦਣ ਹੋਣੀ ਆ .. :P :D

Subscribe to:
Post Comments
(
Atom
)
No comments :
Post a Comment