ਹੱਸਣ ਕੀ ਦੇਣਾ ਏ ਏ ਰੋਣ ਵੀ..

ਹੱਸਣ ਕੀ ਦੇਣਾ ਏ, ਏ ਰੋਣ ਵੀ ਨੀ ਦਿੰਦੇ,
ਸੋਹ ਏਦਾ ਖਾਦੇ ਨੇ, ਸ਼ੱਕ ਹੋਣ ਵੀ ਨੀ ਦਿੰਦੇ,
.
ਮਿਲ ਨਵਿਆਂ ਯਾਰਾ ਨੂੰ,ਤੋੜਨ ਇਤਬਾਰਾ ਨੂੰ,
ਗਾਨੀ ਵਾਂਗੂ ਏ ਗਲੋ ਲਾਹ ਕੇ ਸੁਟਦੇ ਨੇ,
.
ਪੱਲੇ ਕੀ ਰਹਿ ਜਾਂਦਾ ਜਦੋ ਆਪਣੇ ਲੁੱਟਦੇ ਨੇ....
No comments :

No comments :

Post a Comment